New Punjabi Song Whatsapp Status Video Download

Today we are sharing some best Punjabi Status Video for your Whatsapp. So if you are looking for Punjabi status video then you can easily downloads these status from below. we have the ultimate collection for you. You can chose these angry Punjabi status in hind with DJ songs. As we all know by sharing these status will help you to make your mind refresh. It will help to remove negativity from your life. Both girl & boy use these status on Lohri  also.

New Punjabi Song 2021 Whatsapp Status

Punjabi Song Status Video For Whatsapp In Hindi Download, Trending Video Status For Whatsapp 30 Seconds Download, Full Screen Whatsaspp Video Status Download, Romantic Video Status For Whatsapp, Punjabi Song Latest Video For Whatsapp Status Download Full Hd, Black Background  Whatsapp Status Video Download, Punjabi Song Whatsapp Love Status Video, Bollywood Love Video Status For Whatsapp Mirchi Status.

People love Punjabi attitude status too much. So never miss out our updates on one of the most versatile Status of Punjabi status video. We hope you will look for all these Punjabi WhatsApp status. Check out these Punjabi Whatsapp Black Background Status Video here.

 

Punjabi Status Video

Punjabi Status Video Whatsapp, Punjabi Whatsapp Status Video,  Punjabi Status Video For friend, Punjabi Video Clip

Download

ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ

ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ..! ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ.. !

Punjabi Status for Boys

Punjabi 2020 Status Video Download Mp4, Cute Punjabi Status Video Download Mp4, Punjabi Jayanti Status

Download

ਪਾਣੀ 🌊 ਵਿੱਚ # ਫੁੱਲ 🌷ਤਰਦਾ😉, ਸਾਂਭ ਸਾਂਭ 😱 ਤੈਨੂ ਰੱਖੀਏ👫, ਏਹੀ ਸਾਡਾ✌ # ਦਿਲ 💟ਕਰਦਾ😁 !!

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ

  Punjabi Status For Whatsapp

Punjabi Status Video Download, Punjabi Status In Hindi Video Download,  Punjabi Ka Status Video Download in Hindi

Download

ਮਾਂ ਬਿਨਾਂ ਨਾ ਕੋਈ ਘਰ ਬਣਦਾ ਏ ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ

ਇਸ਼ਕ ਕਦੇ ਝੂਠਾ ਨਹੀ ਹੁੰਦਾ ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ !!

Trending Punjabi Status

Punjabi Video Status Download For Whatsapp, Punjabi Video For Group, Punjabi Video For Whatsapp Status

Download

ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ , ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.

ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।

New Punjabi Status

Punjabi Ki Video, Punjabi Whatsapp Status Video Download,  Punjabi Trending Facebook Whatsapp Status Download

Download

👉✌ ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ

Punjabi Status Video

Punjabi Video Download, Punjabi Status Video Download, Punjabi Ka Video, Best New Punjabi Video Status

Download

ਹਰ ਵੇਲੇ ਮੈਂ ਖਿਆਲ ੳੁਹਦੇ ਚੱਕੀ ਫਿਰਦੀ,😍 ਮੇਰੀ ਬੇਬੇ ਦਾ ਜਵਾੲੀ, ਬੜਾ ਅੱਤ ਲੱਗਦਾ🙈 !!

ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

Short Punjabi Status

Punjabi Status Video Download Mp4, Punjabi Video Maker, Punjabi Video Mein,  Punjabi Video Mirchistatus Free

Download

ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ

ਮੈਂ ਮਾਂ ਵਾਸਤੇ ਕੀ ਲਿੱਖਾ 💕💕 ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ 💕💕

Hd Punjabi Song Status

Punjabi 2020 Video Status Download, Punjabi Video Status, Jayanti Status Video, Punjabi Video Special 30 Second Download

Download

ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ

ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ, ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ

Punjabi Song Status Video

Punjabi Card,  Punjabi Status For friend, Punjabi For Whatsapp Video, Punjabi New Status Full Screen Black Background

Download

ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ

ਕਈ 😊 ਵਾਰ ਜੋ☝ #ਸਾਹਮਣੇ👀 ਤੋਂ #ਜਿਕਰ 🙏ਨਹੀ ❌ਕਰਦੇ, ਉਹ 👆ਅੰਦਰੋਂ 💟ਅੰਦਰੀ #ਫਿਕਰ😊 ਬਹੁਤ ਕਰਦੇ 👍 ਨੇ

4k Status For Whatsapp

Punjabi 2020 Whatsapp Status Video Download, Punjabi 2020 Whatsapp Status Video, Punjabi Video Free Latest Download

Download

ਜਿਥੇ ਪਿਆਰ ਹੋਵੇ ਇਤਬਾਰ ਹੋਵੇ | ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ

ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ?

Punjabi Best Status Video

Punjabi 2020 Whatsapp Status Video Download, Punjabi 2020 Whatsapp Status Video, Punjabi Video Free Latest Download

Download

#ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ, ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ #ਸੀਰਤ ਨੂੰ ਨਾਪਦੀ ਹੈ😊 !!

ਤੂੰ ਹੀ ਸੀ ਤੂੰ ਹੀ ਏ ਤੂੰ ਹੀ ਰਹੇਂਗੀ

Trending Punjabi Status

Punjabi Video Song Status, Punjabi Whatsapp Status Video Song Download, Latest  Punjabi Video Song Download

Download

ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ

ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‪‬

Leave a Reply