New Punjabi Song Status Video Download for Whatsapp
This is best You can New Punjabi Song Status Video Download for Whatsapp. You can also share them on any other social media like fb Instagram wherever you want to share with your friends. Some people get these status for their Whatsapp. Punjabi song is one of the best song in Bollywood and we hope that you will love these status very much.
Punjabi Status Video Download, Dj Status Video, Dj Video Status, Shiv Shambhu Status Download, Dhillon Full Screen Status, Whatsapp Status Latest Video Download, Punjabi Whatsapp Status, Honeys Singh Status Video, Love Punjabi Songs Whatsapp Status, Sad Punjabi Status, Whatsapp Romantic Status Video Download, Popular Punjabi Status Video Status Free Download.
Cute Punjabi status
ਅਜਬ ਇਹ ਦੁਨੀਆਂ ਅਜਬ ਦਸਤੂਰ ਨੇ , ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ
ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ ♥♥
Latest Short Video Status
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ, ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ ? !!
ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ ? ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
Popular Punjabi Status
ਇਹ ਲਾਇਫ ਵੀ ਕੋਈ ਲਾਈਫ ਹੈ?♀️, ਉਹ ਮੇਰੇ ਸੋਹਰੇ ਘਰ ਬੈਠਾ, ਤੇ ਮੈਂ ਉਸਦੇ !!?
ਜਿਸਦੇ ਲਫ਼ਜ਼ਾਂ ?ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ,? ਬਹੁਤ ਨਸੀਬਾਂ? ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ !!?
ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ, ? ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ? !!
#ਮੇਰੀ? ਨੀਵੀਂ? ਪਾਈ? ਅੱਖ ?ਵੀ ਕੁਝ ?ਕਹਿੰਦੀ ?ਆ, ਕਿਸਮਤ? ਵਾਲੇ ਨੇ? ਉਹ?, ਜਿੰਨਾ? ਦੀ ਅੱਖ? ਵਿੱਚ ਸਾਡੀ ?ਅੱਖ? ਪੈਂਦੀ ?ਆ !!
ਪਹਿਲਾ ਨਹੀਂ ਦੇਖਿਆ ਸੀ ਉਨ੍ਹਾਂ ਨੂੰ ਏਨਾ ਕਰੀਬ ਤੋਂ, ਪਿਆਰ ਉਨ੍ਹਾਂ ਦਾ ਮਿਲਿਆ ਚੰਗੇ ਨਸੀਬ ਤੋਂ
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ
Desi Punjabi Status
ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।
ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ , ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
Beautiful Punjabi Status
যদি কখনোও হারায়, ভুলে যেওনা আমিও ছিলাম। হয়তো তোমার সুখে হাসতে পারিনি তবুও দুঃখ গুলো ভাগ করে নিতাম।
সবাইকে ভালোবাসা যায় না, আর যাকে ভালোবাসা যাই টাকে কখনো ভুলে থাকা যায় না।
Top Punjabi Status Video
ਮਾੜੇ ਭਾਵੇ ਲੱਖ ਮਿੱਠੀਏ , ਪਰ ਮਾੜੀ ਨਹੀਓ ਅੱਖ ਮਿੱਠੀਏ
ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.
ਐਨੀ ? # ਸੋਹਣੀ ?ਤੇ # ਸੁਣੱਖੀ? ਤੇਰੀ # ਨਾਰ ?ਆ, ਵੇ ਭਾਗਾ? ਵਾਲਾ ਤੂੰ # ਮੁੰਡਿਆ? !!
ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ , ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ
ਗੱਲ ਤਾਂ ਸਾਰੀ ? ਜਜ਼ਬਾਤਾਂ ਦੀ ਅਾ, ਕੲੀ ਵਾਰੀ ਪਿਅਾਰ ? ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
ਮੇਰੇ ਹੱਥਾਂ ‘ਚ ਜਦੋਂ ਤੇਰਾ ਹੱਥ ਆ ਜਾਵੇਗਾ , ਉਮਰ ਭਰ ਦਾ ਸਫ਼ਰ ਦੋ ਪਲ ‘ ਚ ਕਟ ਜਾਵੇਗਾ
ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ
Dj Punjabi Status
ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ
ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ , ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ
We are hoping that you will all of our collection of alone Whatsapp status. If you are looking for Punjabi status video then you can visit Mywhatsappstatusvideo. You can share these Punjabi status with your friends & family members. These status is not only for boys but for girls also. So share as much as you can on your WhatsApp Facebook & Instagram.
Read Also :
ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ , ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ , ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ
ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.
ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ
ਹੁਣ ਤਾਂ ?? ਦਿਲ ਵੀ? ਧਮਕੀ ਦਿੰਦਾ ਹੈ ਮੈਨੂੰ, ਕਹਿੰਦਾ ਉਸਨੂੰ ??? ਯਾਦ ਕਰ ਨਹੀ ਤਾਂ ਮੈ ??ਧੜਕਣਾ ਬੰਦ ਕਰ ਦੂੰ !!
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
ਇਸ਼ਕ ਨਿਮਾਣਾ ਰਾਹ ਤੱਕਦਾ, ਹੁਸਨ ਹਮੇਸ਼ਾ ਆਕੜ ਰੱਖਦਾ .
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ , ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।
Punjabi Singer Status Video
ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
Attitude Punjabi Status Ideas
<
ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ , ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!
Swag Whatsapp Punjabi Status
ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ , ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ
ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ
Ultimate Punjabi Status
ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ
Punjabi Status for Girls
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ
ਜੀਣਾ ਮਰਨਾ ਹੋਵੇ ਨਾਲ ਤੇਰੇ , ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ , ਤੈਨੂੰ ਜਿੰਦਗੀ ਆਪਣੀ ਆਖ ਸਕਾਂ , ਬਸ ਏਨਾ ਕੁ ਤੇਰੇ ਤੇ ਹੱਕ ਹੋਵੇ
New Punjabi Status Video
I Hope You Will like these Hd collection of Whatsapp Video status. After downloading these status of Punjabi you can hit Like button and share these 4K Status Video with your friends in Whatsaap. & Facebook. Thanks For Visiting MywhatsppStatusvideo.com